About
/
Contact
Rooted in culture. Inspired by everyday life.
ਆਟਾ ਗੁੰਨਦੀ, ਰੋਟੀ ਬਨਾਉਂਦੀ, ਉਹ ਸਿਰਫ਼ ਰਸੋਈ ਵਿੱਚ ਖੜੀ ਨਹੀਂ ਹੁੰਦੀ । ਉਹ ਦਿਨ ਦੀਆਂ ਚਿੰਤਾਵਾਂ, ਸੋਚਾਂ ਤੇ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਏ। ਦੋ ਘਰ, ਦੋ ਦਿਲ, ਦੋ ਰਿਸ਼ਤੇ ।ਪਰ ਇਕੋ ਜਿਹੀ ਮੁਹੱਬਤ, ਇਕੋ ਜਿਹੀ ਜ਼ਿੰਮੇਵਾਰੀ। ਸਰੀਰਕ ਤੌਰ ‘ਤੇ ਉਹ…